ਸਬਾਨ ਲਾ ਲਾ ਧੋਤਾ ਕੋਲਾ,ਦੁਧ ਦਹੀ ਵਿਚ ਪਾਇਆ,
ਖੁੰਬ ਚਾਡ ਰੰਗਣ ਭੀ ਧ੍ਰਆ, ਰੰਗ ਨਾ ਏਸ ਵਟਾਇਆ;
ਵਿਛ੍ੜ ਕੇ ਕਾਲਖ ਸੀ ਆਯੀ
ਬਿਨ ਮਿਲ੍ਯਿਆ ਨਹੀ ਲੇਹਂਦੀ:
ਅੰਗ ਅੱਗ ਦੇ ਲਾਕੇ ਵੇਖੋ
ਚ੍ੜ੍ਦਾ ਰੂਪ ਸਵਾਯਿਆ |
ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈਂ ...
Distributed By My Blogger Themes | Designed By VeeThemes
wah ji wah kya baat hai
ReplyDelete