ਕਯੋਂ ਹੋਇਆ ਤੇ ਕੀਕੂੰ ਹੋਇਆ
ਖੱਪ ਖੱਪ ਮਰੇ ਸਯਾਨੇ,-
ਓਸੇ ਰਾਹ ਪਵੇ ਕਯੋਂ ਜਿੰਦੇ !
ਜਿਸ ਰਾਹ ਪੂਰ ਮੁਹਾਣੇ,
ਭਟਕਣ ਛੱਡ, ਲਟਕ ਲਾ ਇੱਕੋ
ਖੀਵੀ ਹੋ ਸੁਖ ਮਾਣੀ,
ਹੋਸ਼ਾਂ ਨਾਲੋ ਮਸਤੀ ਚੰਗੀ
ਰਖਦੀ ਸਦਾ ਟਿਕਾਣੇ
ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈਂ ...
Distributed By My Blogger Themes | Designed By VeeThemes
really its vry tru, if u want 2 njoy lyf, u need 2 v 'mast'. no tension no worry, only njoymnt.
ReplyDeletegreat poem i think by bhai veer singh? isn't it.
ya its by bahi Veer Singh Ji
ReplyDelete